I am a Punjabi language writer. I love poetry. It is my life. I cant live without poetry. I share my all feelings, my all experiences and my all immaginations with poetry. My 6 books have been published so far. one of them is prose and other 4 are of poetry-
1.Dishhadeyan Ton Parr (poetry) 2. Chup De Rang (poetry) 3. Joginder Bahrla jeevan Gatha (Prose)4. Shaheed Bhagat Singh Anthak Jivan Gatha (Poetry) 5.Kavita De Marfat(Poetry) 6. Yashodhara (Long Poems) Award: Sanskriti Award 2008
Sahit Academy Nav Pratibha Puraskar 2007
ਕਵਿਤਾ ਮੇਰੇ ਲਈ ਜਿੰਦਗੀ ਹੈ। ਮੈਂ ਕਵਿਤਾ ਬਿਨਾਂ ਅਧੂਰੀ ਹਾਂ। ਕਵਿਤਾ ਮੇਰੇ ਦੁੱਖਾਂ ਸੁੱਖਾਂ ਦੀ ਹਮਸਫ਼ਰ ਹੈ। ਇਹ ਮੇਰਾ ਪਿਆਰ ਹੈ। ਜੋ ਮੈਂ ਕਿਸੇ ਨਾਲ ਸਾਂਝਾ ਨਹੀਂ ਕਰਦੀ ਉਹ ਕਵਿਤਾ ਨਾਲ ਕਰਦੀ ਹਾਂ। ਇਸਨੇ ਮੈਨੂੰ ਜੀਣਾ ਸਿਖਾਇਆ ਹੈ। ਹੁਣ ਤੱਕ ਮੇਰੀਆਂ ਛੇ ਪੁਸਤਕਾਂ ਛਪ ਚੁੱਕੀਆਂ ਹਨ ਜਿਨਹਾਂ ਵਿਚੋਂ 4 ਕਵਿਤਾ ਦੀਆਂ ਹਨ।
ਪੁਸਤਕਾਂ:-
੧.ਦਿਸਹੱਦਿਆਂ ਤੋਂ ਪਾਰ (ਕਵਿਤਾਵਾਂ)੨. ਚੁੱਪ ਦੇ ਰੰਗ (ਕਵਿਤਾਵਾਂ) ੩. ਜੋਗਿੰਦਰ ਬਾਹਰਲਾ ਜੀਵਨ ਗਾਥਾ ੪. ਸ਼ਹੀਦ ਭਗਤ ਸਿੰਘ ਅਣਥੱਕ ਜੀਵਨ ਗਾਥਾ (ਮਹਾਂ ਕਾਵਿਕ ਰਚਨਾ) ੫.ਕਵਿਤਾ ਦੇ ਮਾਰਫ਼ਤ(ਕਵਿਤਾਵਾਂ) .
ਸਨਮਾਨ : ਸੰਸਕਿ੍ਤੀ ਪੁਰਸਕਾਰ ੨੦੦8,
ਸਾਹਿਤ ਅਕਾਦਮੀ ਨਵ-ਪ੍ਰਤਿਭਾ ਪੁਰਸਕਾਰ 2007
No comments:
Post a Comment